ਵਧੀਆ ਹੱਲਾਂ ਨਾਲ ਤਰੱਕੀ ਦਾ ਰਾਹ...
ਟ੍ਰਿਪਲ ਸੁਪਰ
ਫਾਸਫੇਟ (TSP)
ਇੱਕ ਸੰਕੇਂਦ੍ਰਿਤ ਫਾਸਫੋਰਸ ਖਾਦ ਜਿਸ ਵਿੱਚ 46% ਘੁਲਣਸ਼ੀਲ P2O5 ਹੈ, ਜੋ ਫਸਲਾਂ ਅਤੇ ਮਿੱਟੀ ਦੇ ਪੋਸ਼ਣ ਲਈ ਬਣਾਇਆ ਗਿਆ ਹੈ।
92.5% ਪਾਣੀ ਵਿੱਚ ਘੁਲਣਸ਼ੀਲਤਾ
ਫਾਸਫੋਰਸ ਅਤੇ ਕੈਲਸ਼ੀਅਮ ਤੇਜ਼ੀ ਨਾਲ ਘੁਲਦੇ ਹਨ, ਜਿਸ ਨਾਲ ਫ਼ਸਲਾਂ ਇਨ੍ਹਾਂ ਨੂੰ ਜਲਦੀ ਸੋਖ ਲੈਂਦੀਆਂ ਹਨ
46%
ਫਾਸਫੇਟ
ਫਾਸਫੇਟ
ਮਿੱਟੀ ਨੂੰ ਫਾਸਫੋਰਸ (P) ਦਿੰਦਾ ਹੈ, ਜਿਸ ਨਾਲ ਫ਼ਸਲਾਂ ਦਾ ਮਜ਼ਬੂਤ ਵਿਕਾਸ ਹੁੰਦਾ ਹੈ
11-16%
ਕੈਲਸ਼ੀਅਮ ਯੁਕਤ
ਮਿੱਟੀ ਦੀ ਬਣਤਰ, ਹਵਾ ਦੇ ਸੰਚਾਰ ਅਤੇ ਨਮੀ ਬਣਾਈ ਰੱਖਣ ਦੀ ਸਮਰੱਥਾ ਵਿੱਚ ਸੁਧਾਰ ਕਰਦਾ ਹੈ
ਵਧੀਆ ਫਸਲ
ਵਿਕਾਸ
ਵਿਕਾਸ
46% ਫਾਸਫੋਰਸ ਨਾਲ ਪੌਦਿਆਂ ਦਾ ਵਧੀਆ ਵਾਧਾ ਹੁੰਦਾ ਹੈ ਅਤੇ ਵਧੇਰੇ ਝਾੜ ਮਿਲਦਾ ਹੈ
ਵੱਖ-ਵੱਖ ਕਿਸਮਾਂ ਦੀਆਂ ਫਸਲਾਂ ਵਿੱਚ ਵਰਤੋਂ
ਕਈ ਕਿਸਮਾਂ ਦੀਆਂ ਫ਼ਸਲਾਂ ਦੀਆਂ ਫਾਸਫੋਰਸ ਅਤੇ ਕੈਲਸ਼ੀਅਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ
ਟ੍ਰਿਪਲ ਸੁਪਰ ਫਾਸਫੇਟ
ਤੁਹਾਡੀਆਂ ਫਸਲਾਂ ਦੀ ਕਾਮਯਾਬੀ ਲਈ
* ਇਸ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਆਮ ਦਿਸ਼ਾ-ਨਿਰਦੇਸ਼ਾਂ ‘ਤੇ ਅਧਾਰਤ ਹੈ, ਜਿਸ ਵਿੱਚ ਸਰਕਾਰੀ ਸਿਫ਼ਾਰਸ਼ਾਂ ਅਤੇ ਟੈਸਟਿੰਗ ਦੇ ਨਤੀਜੇ ਸ਼ਾਮਲ ਹਨ। ਇਸਦਾ ਉਦੇਸ਼ ਸਿਰਫ਼ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ, ਅਤੇ ਉਪਭੋਗਤਾਵਾਂ ਨੂੰ ਇਸ ਨੂੰ ਆਪਣੀਆਂ ਫ਼ਸਲਾਂ ਅਤੇ ਮਿੱਟੀ ਦੀਆਂ ਖ਼ਾਸ ਲੋੜਾਂ ਅਤੇ ਹਾਲਤਾਂ ਅਨੁਸਾਰ ਅਪਣਾਉਣਾ ਚਾਹੀਦਾ ਹੈ।
TSP ਨਾਲ ਕਾਮਯਾਬੀ ਦੀਆਂ ਕਹਾਣੀਆਂ
Wheat Farmer
Kisandaspur, Barabanki,
Uttar Pradesh.
Wheat Farmer
Mohommadpur Bahu,
Barabanki, Uttar Pradesh.
Wheat Farmer
Kisandaspur, Barabanki,
Uttar Pradesh.
Wheat Farmer
Kisandaspur, Barabanki,
Uttar Pradesh.
Wheat Farmer
Kisandaspur, Barabanki,
Uttar Pradesh.
Wheat Farmer
Kisandaspur, Barabanki,
Uttar Pradesh.
TSP ਨਾਲ ਸਾਡੀਆਂ ਕਾਮਯਾਬੀ ਦੀਆਂ ਕਹਾਣੀਆਂ
ਆਲੂ ਕਿਸਾਨ
ਇੰਦਰਜੀਤ ਸਿੰਘ
ਜਗ੍ਹਾ
ਸੋਹਮ, ਜਲੰਧਰ, ਪੰਜਾਬ
ਸੋਹਮ, ਜਲੰਧਰ, ਪੰਜਾਬ
ਆਲੂ ਕਿਸਾਨ
ਲਖਵਿੰਦਰ ਸਿੰਘ
ਜਗ੍ਹਾ
ਕਾਲਾ ਸੰਘੀਆਂ, ਕਪੂਰਥਲਾ, ਪੰਜਾਬ
ਕਾਲਾ ਸੰਘੀਆਂ, ਕਪੂਰਥਲਾ, ਪੰਜਾਬ
ਟ੍ਰਿਪਲ ਸੁਪਰ ਫਾਸਫੇਟ (TSP) ਰਾਹੀਂ ਸਿੱਖਣ, ਸਮਝਣ ਅਤੇ ਵਿਕਾਸ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਕਿਸਾਨਾਂ, ਭਾਈਵਾਲਾਂ ਅਤੇ ਕਿਸਾਨ ਭਾਈਚਾਰਿਆਂ ਨੂੰ ਇਕੱਠੇ ਕਰਨਾ ਤਾਂ ਜੋ ਬਿਹਤਰ ਉਪਜ, ਸਿਹਤਮੰਦ ਮਿੱਟੀ ਅਤੇ ਸਸ਼ਕਤ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਸਿੱਖਿਆ
ਸਿਖਲਾਈ ਅਤੇ ਡੈਮੋ ਰਾਹੀਂ TSP ਸਮਝ ਨੂੰ ਸਰਲ ਬਣਾਓ
ਪ੍ਰੋਤਸਾਹਨ
ਕਿਸਾਨਾਂ ਨੂੰ ਖਾਦ ਹੱਲ ਅਪਣਾਉਣ ਵਿੱਚ ਮਦਦ ਕਰੋ
ਸਸ਼ਕਤ
ਸਾਧਨ, ਸਹੀ ਜਾਣਕਾਰੀ ਅਤੇ ਹੱਲ ਪ੍ਰਦਾਨ ਕਰੋ
ਖੇਤੀ ਦੇ ਤਰੀਕਿਆਂ ਵਿੱਚ ਬਦਲਾਅ ਕਿਉਂ ਜ਼ਰੂਰੀ ਹੈ?
ਸਭ ਲਈ ਇੱਕੋ ਤਰੀਕੇ ਵਾਲੀ ਖੇਤੀ ਦਾ ਸਮਾਂ ਮੁੱਕ ਗਿਆ ਹੈ।
ਟਿਕਾਊ ਉਤਪਾਦਕਤਾ ਦਾ ਮੁੱਖ ਆਧਾਰ ਮਿੱਟੀ ਦੀਆਂ ਜ਼ਰੂਰਤਾਂ ਅਨੁਸਾਰ ਪੌਸ਼ਟਿਕ ਤੱਤ ਤਿਆਰ ਕਰਨਾ ਹੈ।
ਆਪਣੇ ਜਵਾਬ ਇੱਥੇ ਲੱਭੋ
TSP ਵਿੱਚ ਪੋਸ਼ਕ ਤੱਤਾਂ ਦੀ ਮਾਤਰਾ ਕੀ ਹੈ?
ਟ੍ਰਿਪਲ ਸੁਪਰ ਫਾਸਫੇਟ ਫਾਸਫੋਰਸ ਦਾ ਇੱਕ ਬਹੁਤ ਹੀ ਸੰਘਣਾ (concentrated) ਸਰੋਤ ਹੈ ...
ਹੋਰ ਜਾਣੋ
ਕੀ TSP ਦਾ ਵਰਤੋਂ ਬਿਜਾਈ ਸਮੇਂ (Basal) ਕੀਤਾ ਜਾ ਸਕਦਾ ਹੈ?
ਹਾਂ: TSP ਦੀ ਵਰਤੋਂ ਬਿਜਾਈ ਦੇ ਸਮੇਂ ਫਾਸਫੋਰਸ ਦੇ ਇੱਕ ਸੰਘਣੇ ...
ਹੋਰ ਜਾਣੋ
ਅਨਾਜ ਦੀਆਂ ਫ਼ਸਲਾਂ ਲਈ ਹੋਰ ਫਾਸਫੇਟਿਕ ਖਾਦਾਂ ਦੀ ਤੁਲਨਾ ਵਿੱਚ TSP ਦੀ ਫਾਸਫੋਰਸ ਵਰਤੋਂ ਕੁਸ਼ਲਤਾ (PUE) ਕਿਹੋ ਜਿਹੀ ਹੈ?
TSP ਅਨਾਜ ਵਰਗੀਆਂ ਫਾਸਫੋਰਸ ਦੀ ਵੱਧ ਖਪਤ ਵਾਲੀਆਂ ਫ਼ਸਲਾਂ ਲਈ ਬਹੁਤ ਪ੍ਰਭਾਵਸ਼ਾਲੀ ਹੈ। ...
ਹੋਰ ਜਾਣੋ
TSP ਦੀ ਵਰਤੋਂ ਕਰਦੇ ਸਮੇਂ ਨਾਈਟ੍ਰੋਜਨ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ?
ਸੰਤੁਲਿਤ ਪੋਸ਼ਣ ਪ੍ਰਦਾਨ ਕਰਨ ਲਈ ਨਾਈਟ੍ਰੋਜਨ ਦੀ ਲੋੜ ਨੂੰ ਹੋਰ ਨਾਈਟ੍ਰੋਜਨ ਸਰੋਤਾਂ ਜਿਵੇਂ ਕਿ ਯੂਰੀਆ ...
ਹੋਰ ਜਾਣੋ
TSP ਨੂੰ ਸੋਇਆਬੀਨ, ਛੋਲਿਆਂ ਅਤੇ ਦਾਲਾਂ ਵਰਗੀਆਂ ਵੱਖ-ਵੱਖ ਫਸਲਾਂ ਲਈ ਆਦਰਸ਼ ਕਿਉਂ ਮੰਨਿਆ ਜਾਂਦਾ ਹੈ?
TSP ਸੋਇਆਬੀਨ, ਛੋਲਿਆਂ ਅਤੇ ਦਾਲਾਂ ਵਰਗੀਆਂ ਫਲੀਦਾਰ ਫਸਲਾਂ ਲਈ ਇੱਕ ਆਦਰਸ਼ ਵਿਕਲਪ ਹੈ ...
ਹੋਰ ਜਾਣੋ
TSP ਦਾ ਮਿੱਟੀ ਦੀ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਹੈ?
TSP ਫਾਸਫੋਰਸ ਅਤੇ ਕੈਲਸ਼ੀਅਮ ਦੇ ਪੱਧਰ ਨੂੰ ਵਧਾ ਕੇ ਮਿੱਟੀ ਦੀ ਉਪਜਾਊ ਸ਼ਕਤੀ ...
ਹੋਰ ਜਾਣੋ
ਕੀ ਤੁਸੀਂ ਸਮਝਦਾਰੀ ਨਾਲ ਖੇਤੀ ਕਰਨ ਲਈ ਤਿਆਰ ਹੋ?
ਵਧੇਰੇ ਜਾਣਕਾਰੀ ਲਈ, TSP ਦੀ ਪਾਠਸ਼ਾਲਾ ਨਾਲ ਸੰਪਰਕ ਕਰੋ।
ਸਾਡੇ ਨਾਲ ਸੰਪਰਕ ਕਰੋ
ਬੇਦਾਅਵਾ
ਇਸ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਆਮ ਦਿਸ਼ਾ-ਨਿਰਦੇਸ਼ਾਂ ‘ਤੇ ਅਧਾਰਤ ਹੈ, ਜਿਸ ਵਿੱਚ ਸਰਕਾਰੀ ਸਿਫ਼ਾਰਸ਼ਾਂ ਅਤੇ ਟੈਸਟਿੰਗ ਦੇ ਨਤੀਜੇ ਸ਼ਾਮਲ ਹਨ। ਇਸਦਾ ਉਦੇਸ਼ ਸਿਰਫ਼ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ, ਅਤੇ ਉਪਭੋਗਤਾਵਾਂ ਨੂੰ ਇਸ ਨੂੰ ਆਪਣੀਆਂ ਫ਼ਸਲਾਂ ਅਤੇ ਮਿੱਟੀ ਦੀਆਂ ਖ਼ਾਸ ਲੋੜਾਂ ਅਤੇ ਹਾਲਤਾਂ ਅਨੁਸਾਰ ਅਪਣਾਉਣਾ ਚਾਹੀਦਾ ਹੈ।